Common questions

vocabulary


These are some common useful questions for absolute beginners

PunjabiEnglish
ਤੁਸੀਂ ਕਿਵੇਂ ਹੋ? tusī(n) kivē(n) ho?how are you (respectful)
ਮੈਂ ਠੀਕ ਹਾਂ mae(n) ṭhīk hā(n)I am good
ਤੁਹਾਡਾ ਕੀ ਹਾਲ ਹੈ? tuhāḍā kī hāl hae?how are you? (lit. How is your state?)
ਬਹੁਤ ਵਧੀਆ bahut vadhīāVery good
ਇਹ ਕੀ ਹੈ? ih kī hae?What is this?
ਇਹ ਮੇਰੀ ਕਿਤਾਬ ਹੈ ih mērī kitāb haeThis is my book
ਤੁਹਾਡਾ ਨਾਮ ਕੀ ਹੈ? tuhāḍā nām kī hae?What's your name?
ਮੇਰਾ ਨਾਮ ਗੁਰਪ੍ਰੀਤ ਹੈ mērā nām guraprīt haeMy name is Gurpreet
ਤੁਸੀ ਕਿੱਥੋ ਦੇ ਹੋ? tusī kittho dē ho?Where are you from?
ਮੈਂ ਅਮ੍ਰਿਤਸਰ ਤੋਂ ਆਇਆ ਹਾਂ mae(n) amritasar to(n) āiā hā(n)I am from Amritsar
ਤੁਹਾਡੀ ਉਮਰ ਕੀ ਹੈ? tuhāḍī umar kī hae?How old are you?
ਮੈਂ ਤੀ ਸਾਲ ਦਾ ਹਾਂ mae(n) tī sāl dā hā(n)I am thirty years old
ਤੁਹਾਨੂੰ ਸਮਝ ਲੱਗਿਆ? tuhānū(n) samajh laggiā?Did you understand?
ਹਾਂ ਜੀ, ਮੈਂ ਸਮਝ ਗਿਆ hā(n) jī, mae(n) samajh giāYes (sir/mam), I understand
ਨਹੀਂ ਜੀ, ਮੈਂ ਸਮਝਿਆ ਨਹੀਂ nahī(n) jī, mae(n) samajhiā nahī(n)No (sir/mam), I didn’t understand
ਤੁਹਾਨੂੰ ਪੰਜਾਬੀ ਆਉਂਦੀ ਹੈ? tuhānū(n) panjjābī āundī hae?Do you know Punjabi?
ਹਾਂ ਜੀ ਮੈਨੂੰ ਸਮਝ ਆਉਂਦੀ ਹੈ hā(n) jī maenū(n) samajh āundī haeYes (sir/mam) I understand
ਤੁਸੀਂ ਪੰਜਾਬੀ ਬੋਲਦੇ ਹੋ? tusī(n) panjjābī boladē ho?Do you speak Punjabi?
ਥੋੜ੍ਹੀ ਜਿਹੀ ਬੋਲਦਾ ਹਾਂ thoṛhī jihī boladā hā(n)I speak a little bit
ਇਹਦਾ ਕੀ ਮਤਲਬ ਹੈ? ihadā kī matalab hae?What does this mean?
ਤੁਸੀਂ ਕਿੱਥੇ ਦੇ ਹੋ? tusī(n) kitthē dē ho?Are you from here?
ਤੁਸੀਂ ਕੀ ਕੰਮ ਕਰਦੇ ਹੋ? tusī(n) kī kamm karadē ho?What work do you do?
ਤੁਹਾਡੀ ਉਮਰ ਕੀ ਹੈ? tuhāḍī umar kī hae?What is your age?
ਮੈਂ ਬੱਤੀ ਸਾਲ ਦਾ ਹਾਂ mae(n) battī sāl dā hā(n)I am thirty-two years old
ਤੁਸੀਂ ਕੀ ਕਰ ਰਹੇ ਹੋ? tusī(n) kī kar rahē ho?What are you doing?
ਮੈਂ ਪੜ੍ਹ ਰਿਹਾ ਹਾਂ mae(n) paṛh rihā hā(n)I am reading
ਤੁਹਾਨੂੰ ਇੱਥੇ ਕਿਵੇਂ ਲੱਗਦਾ ਹੈ? tuhānū(n) itthē kivē(n) laggadā hae?How do you like it here?
ਮੈਨੂੰ ਇੱਥੇ ਬਹੁਤ ਅੱਛਾ ਲੱਗਦਾ ਹੈ maenū(n) itthē bahut acchhā laggadā haeI like it a lot here


Matching


Loading...