Punjabi Numbers 1-100
English Numerals Gurmukhi Numerals Punjabi
0 ਸਿਫ਼ਰ
1 ਇੱਕ
2 ਦੋ
3 ਤਿੰਨ
4 ਚਾਰ
5 ਪੰਜ
6 ਛੇ
7 ਸੱਤ
8 ਅੱਠ
9 ਨੌ
10 ੧੦ ਦਸ
11 ੧੧ ਗਿਆਰਾਂ
12 ੧੨ ਬਾਰਾਂ
13 ੧੩ ਤੇਰਾਂ
14 ੧੪ ਚੌਦਾਂ
15 ੧੫ ਪੰਦਰਾਂ
16 ੧੬ ਸੋਲਾਂ
17 ੧੭ ਸਤਾਰਾਂ
18 ੧੮ ਅਠਾਰਾਂ
19 ੧੯ ਉੱਨੀ
20 ੨੦ ਵੀਹ
21 ੨੧ ਇੱਕੀ
22 ੨੨ ਬਾਈ
23 ੨੩ ਤੇਈ
24 ੨੪ ਚੌਬੀ
25 ੨੫ ਪੱਚੀ
26 ੨੬ ਛੱਬੀ
27 ੨੭ ਸਤਾਈ
28 ੨੮ ਅਠਾਈ
29 ੨੯ ਉਨੱਤੀ
30 ੩੦ ਤੀਹ
31 ੩੧ ਇਕੱਤੀ
32 ੩੨ ਬੱਤੀ
33 ੩੩ ਤੇਤੀ
34 ੩੪ ਚੌਂਤੀ
35 ੩੫ ਪੈਂਤੀ
36 ੩੬ ਛੱਤੀ
37 ੩੭ ਸੈਂਤੀ
38 ੩੮ ਅਠੱਤੀ
39 ੩੯ ਉਨਤਾਲੀ
40 ੪੦ ਚਾਲੀ
41 ੪੧ ਇਕਤਾਲੀ
42 ੪੨ ਬਿਆਲੀ
43 ੪੩ ਤਰਤਾਈ
44 ੪੪ ਚੁਤਾਲੀ
45 ੪੫ ਪਨਤਾਲੀ
46 ੪੬ ਛਿਆਲੀ
47 ੪੭ ਸਨਤਾਲੀ
48 ੪੮ ਅਠਤਾਲੀ
49 ੪੯ ਉਨੰਜਾ
50 ੫੦ ਪੰਜਾਹ
51 ੫੧ ਇਕਵੰਜਾ
52 ੫੨ ਬਵੰਜਾ
53 ੫੩ ਤਰਵੰਜਾ
54 ੫੪ ਚਰਵੰਜਾ
55 ੫੫ ਪਚਵੰਜਾ
56 ੫੬ ਛਪੰਜਾ
57 ੫੭ ਸਤਵੰਜਾ
58 ੫੮ ਅਠਵੰਜਾ
59 ੫੯ ਉਨਾਹਠ
60 ੬੦ ਸੱਠ
61 ੬੧ ਇਕਾਹਠ
62 ੬੨ ਬਾਹਠ
63 ੬੩ ਤਰੇਂਹਠ
64 ੬੪ ਚੌਂਹਠ
65 ੬੫ ਪੈਂਹਠ
66 ੬੬ ਛਿਆਹਠ
67 ੬੭ ਸਤਾਹਠ
68 ੬੮ ਅਠਾਹਠ
69 ੬੯ ਉਨੱਤਰ
70 ੭੦ ਸੱਤਰ
71 ੭੧ ਇਕਹੱਤਰ
72 ੭੨ ਬਹੱਤਰ
73 ੭੩ ਤਹੇਤਰ
74 ੭੪ ਚਹੱਤਰ
75 ੭੫ ਪਚੱਤਰ
76 ੭੬ ਛਿਅੱਤਰ
77 ੭੭ ਸਤੱਤਰ
78 ੭੮ ਅਠੱਤਰ
79 ੭੯ ਉਨਾਸੀ
80 ੮੦ ਅੱਸੀ
81 ੮੧ ਇਕਆਸੀ
82 ੮੨ ਬਿਆਸੀ
83 ੮੩ ਤਿਰਾਸੀ
84 ੮੪ ਚੌਰਾਸੀ
85 ੮੫ ਪਚਾਸੀ
86 ੮੬ ਛਿਆਸੀ
87 ੮੭ ਸਤਾਸੀ
88 ੮੮ ਅਠਾਸੀ
89 ੮੯ ਉਨੱਨਵੇਂ
90 ੯੦ ਨੱਬੇ
91 ੯੧ ਇੱਕਨਵੇ
92 ੯੨ ਬੱਨਵੇ
93 ੯੩ ਤਰੱਨਵੇ
94 ੯੪ ਚਰੱਨਵੇ
95 ੯੫ ਪਚੱਨਵੇ
96 ੯੬ ਛਿਅੱਨਵੇ
97 ੯੭ ਸਤੱਨਵੇ
98 ੯੮ ਅਠੱਨਵੇ
99 ੯੯ ਨੜਿੱਨਵੇ
100 ੧੦੦ ਸੌ

Punjabi Powers of 10
Numerals Punjabi
1,000 (thousand) ਹਜਾਰ
100,000 (hundred thousand) ਲੱਖ
10,000,000 (ten million) ਕਰੋੜ
1,000,000,000 (billion) ਅਰਬ
100,000,000,000 (hundred billion) ਖਰਬ
10,000,000,000,000 (ten trillion) ਨੀਲ
1,000,000,000,000,000 (quadrillion) ਪਦਮ
100,000,000,000,000,000 (hundred quadrillion) ਧਜਮ
10,000,000,000,000,000,000 (ten quintillion) ਸੰਖ
1,000,000,000,000,000,000,000 (sextillion) ਮਹਾਂ ਸੰਖ