Punjabi - Hindi


Numerals

Punjabi

Hindi

English

0

1

2

3

4

5

6

7

8

9

Pronouns

Punjabi

Hindi

English

Direct

Oblique

Direct

Oblique

ਮੈਂ

ਮੈਂ

मैं

मुझ

I

ਅਸੀਂ

ਅਸਾਂ

हम

हम

We

ਤੂੰ

ਤੈਂ

तू

तुझ

You (Casual)

-

-

तुम

तुम

You (Casual/respectful)

ਤੁਸੀਂ

ਤੁਸਾਂ

आप

आप

You (Respectful)

ਇਹ

ਇਸ, ਇਹ

यह

इस

He/She (near)

ਉਹ

ਉਸ, ਉਹ

वह

उस

He/She (far)

ਇਹ

ਇਨ੍ਹਾਂ

ये

इन

They/Them (near)

ਉਹ

ਉਨ੍ਹਾਂ

वे

उन

They/Them (far)

Punjabi

Hindi

English

ਮੈਂਨੂੰ

मुझे, मुझ को

To me

ਸਾਨੂੰ

हमें, हम को

To us

ਤੈਨੂੰ

तुझे, तुझ को

To you (casual)

-

तुम्हें, तुम को

To you (Casual/respectful)

ਤੁਹਾਨੂੰ

आपको

To you (respectful)

ਇਸਨੂੰ, ਇਹਨੂੰ

इसको

To him/her (near)

ਉਸਨੂੰ, ਉਹਨੂੰ

उसको

To him/her (far)

ਇਨ੍ਹਾਂ ਨੂੰ

इनको, इन्हें

To them (near)

ਉਨ੍ਹਾਂ ਨੂੰ

उनको, उन्हें

To them (far)

Punjabi

Hindi

English

ਮੈਂਥੋਂ

मुझ से

From me

ਸਾਥੋਂ

हम से

From us

ਤੈਥੋਂ

तुझ से

From you (Casual)

-

तुम से

From you (Casual/respectful)

ਤੁਹਾਡੇ ਤੋਂ

आप से

From you (Respectful)

ਇਸਤੋਂ, ਇਹਤੋਂ

इससे

From him/her (near)

ਉਸਤੋਂ, ਉਹਤੋਂ

उससे

From him/her (far)

ਇਨ੍ਹਾਂ ਤੋਂ

इनसे

From them (near)

ਉਨ੍ਹਾਂ ਤੋਂ

उनसे

From them (far)

Possessive Pronouns

Punjabi

Hindi

English

Singular + direct

Singular + oblique

Plural + direct

Plural + oblique

ਮੇਰਾ

ਮੇਰੇ

ਮੇਰੇ

ਮੇਰਿਆਂ

मेरा

My, Mine (masculine)

ਮੇਰੀ

ਮੇਰੀਆਂ

ਮੇਰੀ

ਮੇਰੀਆਂ

मेरी

My, Mine (feminine)

ਸਾਡਾ

ਸਾਡੇ

ਸਾਡੇ

ਸਾਡਿਆਂ

हमारा

Our, Ours (masculine)

ਸਾਡੀ

ਸਾਡੀਆਂ

ਸਾਡੀ

ਸਾਡੀਆਂ

हमारी

Our, Ours (feminine)

ਤੇਰਾ

ਤੇਰੇ

ਤੇਰੇ

ਤੇਰਿਆਂ

तेरा

Your, Yours (masculine)

ਤੇਰੀ

ਤੇਰੀਆਂ

ਤੇਰੀ

ਤੇਰੀਆਂ

तेरी

Your, Yours (feminine)

-

-

-

-

तुम्हारा

Your, Yours (masculine)

-

-

-

-

तुम्हारी

Your, Yours (feminine)

ਤੁਹਾਡਾ

ਤੁਹਾਡੇ

ਤੁਹਾਡੇ

ਤੁਹਾਡਿਆਂ

आपका

Your, Yours (masculine)

ਤਹਾਡੀ

ਤੁਹਾਡੀਆਂ

ਤਹਾਡੀ

ਤੁਹਾਡੀਆਂ

आपकी

Your, Yours (feminine)

ਇਸਦਾ, ਇਹਦਾ

ਇਸਦੇ, ਇਹਦੇ

ਇਸਦੇ, ਇਹਦੇ

ਇਸਦਿਆਂ, ਇਹਦਿਆਂ

इसका

His/Her, His/Hers

(near + masculine)

ਇਸਦੀ, ਇਹਦੀ

ਇਸਦੀਆਂ, ਇਹਦੀਆਂ

ਇਸਦੀ, ਇਹਦੀ

ਇਸਦੀਆਂ, ਇਹਦੀਆਂ

इसकी

His/Her, His/Hers

(near + masculine)

ਉਸਦਾ, ਉਹਦਾ

ਉਸਦੇ, ਉਹਦੇ

ਉਸਦੇ, ਉਹਦੇ

ਉਸਦਿਆਂ, ਉਹਦਿਆਂ

उसका

His/Her, His/Hers

(far + masculine)

ਉਸਦੀ, ਉਹਦੀ

ਉਸਦੀਆਂ, ਉਹਦੀਆਂ

ਉਸਦੀ, ਉਹਦੀ

ਉਸਦੀਆਂ, ਉਹਦੀਆਂ

उसकी

His/Her, His/Hers

(far + masculine)

ਇਹਨਾਂ ਦਾ

ਇਹਨਾਂ ਦੇ

ਇਹਨਾਂ ਦੇ

ਇਹਨਾਂ ਦਿਆਂ

इनका

Their, Theirs

(near + masculine)

ਇਹਨਾਂ ਦੀ

ਇਹਨਾਂ ਦੀਆਂ

ਇਹਨਾਂ ਦੀ

ਇਹਨਾਂ ਦੀਆਂ

इनकी

Their, Theirs

(near + masculine)

ਉਹਨਾਂ ਦਾ

ਉਹਨਾਂ ਦੇ

ਉਹਨਾਂ ਦੇ

ਉਹਨਾਂ ਦਿਆਂ

उनका

Their, Theirs

(far + masculine)

ਉਹਨਾਂ ਦੀ

ਉਹਨਾਂ ਦੀਆਂ

ਉਹਨਾਂ ਦੀ

ਉਹਨਾਂ ਦੀਆਂ

उनकी

Their, Theirs

(far + masculine)

Pronoun-Verb Tense Agreement

Past

Punjabi

English

ਸਾਂ, ਸੀ

(I) was

ਸੀ

(you, he, she, it) were, was

ਸਨ, ਸੀ

(we, they) were

Hindi

English

था

Was, were (masculine)

थी

Was, were (feminine)

थे

Was, were (plural)

Present Tense

Punjabi

Hindi

English

Pronoun

“To be” verb

Pronoun

“To be” verb

Pronoun

“To be” verb

ਮੈਂ

ਹਾਂ

मैं

हूँ

I

Am

ਅਸੀਂ

ਹਾਂ

हम

हैं

We

Are

ਤੂੰ

ਹੈਂ

तू

है

You

(Casual)

Are

-

-

तुम

हो

You (Casual/respectful)

Are

ਤੁਸੀਂ

ਹੋ

आप

हैं

You (Respectful)

Are

ਇਹ, ਉਹ

ਹੈ

यह, वह, वो

है

He, she

Is

ਇਹ, ਉਹ

ਹਨ, ਨੇ

ये, वे, वो

हैं

They

Are

Future Tense

Punjabi

Hindi

English

Pronoun

“To be” verb

Pronoun

“To be” verb

Pronoun

“To be” verb

ਮੈਂ

ਹੋਵਾਂਗਾ, ਹੋਊਂ

मैं

हूँगा

I

Am

ਅਸੀਂ

ਹੋਵਾਂਗੇ

हम

होंगे

We

Are

ਤੂੰ

ਹੋਵੇਂਗਾ

तू

होगा

You

(Casual)

Are

-

-

तुम

होगे

You (Casual/respectful)

Are

ਤੁਸੀਂ

ਹੋਵੋਂਗੇ

आप

होगे

You (Respectful)

Are

ਇਹ, ਉਹ

ਹੋਵੇਗਾ, ਹੋਊ

यह, वह, वो

होगा

He, she

Is

ਇਹ, ਉਹ

ਹੋਣਗੇ

ये, वे, वो

होंगे

They

Are

Postpositions

Punjabi

Hindi

English

ਦਾ, ਦੀ, ਦੇ

का, की, के

Of

ਨੂੰ

को

To

ਵਿੱਚ, ‘ਚ

में

In

ਨੇ

ने

(Did)

ਨਾਲ਼

साथ

With

ਤੋਂ

से

From

ਲਈ

लिये

For

ਤਰ੍ਹਾਂ

तरह

Like, as, way

ਵਾਲ਼ਾ, ਵਾਲ਼ੀ, ਵਾਲ਼ੇ

वाला, वाली, वाले

Of

ਵਿੱਚੋਂ, ‘ਚੋਂ

में से

Out of

ਬਾਰੇ

बारे

About

ਤਕ

तक

Till, up to

ਉੱਤੇ, ‘ਤੇ

ऊपर, ‘पर, पह

On

ਅਨੁਸਾਰ

अनुसार

According to

ਅੰਦਰ

अंदर

In

ਵੱਲ

तरफ़

Towards

ਵਾਂਗ

जैसा

Like, similar to

ਰਾਹੀਂ

में से

Through

ਵਾਸਤੇ

के लिये

For

ਵਿਖੇ

में, अंदर

In, within, amongst

ਵੱਲੋਂ

तरफ़ से

From the side of, on behalf of

ਬਿਨਾਂ

बिना

Without

ਵਜੋਂ

वजह से

By way of, because of

ਇਲਾਵਾ

इलावा, अलावा

Besides

Conjunctions

Punjabi

Hindi

English

ਅਤੇ, ‘ਤੇ

और

And

ਜਾਂ

या

Or

ਕਿ

कि

That

ਜੇਕਰ, ਜੇ

अगर

If

ਤਾਂ

तो

Then, Therefore

ਫੇਰ

फिर

Then

ਪਰ

पर, लेकिन

But

ਕਿਉਂਕਿ

क्योंकि

Because

ਭਾਵੇਂ

चाहे

Even if

ਸਗੋਂ

बलकि

Rather, On the contrary

Question-Answers

Punjabi

Hindi

English

Direct

Oblique

Direct

Oblique

ਕੀ

ਕਿਸ, ਕਾਸ-, ਕਾਹ-

क्या

किस

What

ਜੋ

ਜਿਸ

जो

जिस

What (relative)

ਇਹ

ਇਸ, ਇਹ

यह

इस

This

ਉਹ

ਉਸ, ਉਹ

वह

उस

That

Punjabi

Hindi

English

ਕਦੋਂ

कब

When

ਜਦੋਂ

जब

When (relative)

ਤਦੋਂ, ਓਦੋਂ

तब

Then

Punjabi

Hindi

English

ਕਿਸ ਤਰ੍ਹਾਂ, (ਕਿਵੇਂ, ਕਿੰਝ, ਕਿੱਦਾਂ)

किस तरह, कैसा

How

ਜਿਸ ਤਰ੍ਹਾਂ, (ਜਿਵੇਂ, ਜਿੰਝ, ਜਿੱਦਾਂ)

जिस तरह, जैसा

How (relative)

ਇਸ ਤਰ੍ਹਾਂ, (ਇਵੇਂ, ਇੰਝ, ਇੱਦਾਂ)

इस तरह, ऐसा

As such, like so (near)

ਉਸ ਤਰ੍ਹਾਂ, (ਉਵੇਂ, ਉਂਝ, ਉੱਦਾਂ)

उस तरह, तैसा, वैसा

As such, like so (far)

Punjabi

Hindi

English

ਕਿਉਂ

क्यों

Why

ਜਿਉਂ, ਜਿਵੇਂ

जैसे

As

ਇਉਂ, ਇਵੇਂ

ऐसे

Like this

ਤਿਉਂ, ਉਵੇਂ

तैसे, वैसे

Like that

Punjabi

Hindi

English

ਕਿੱਥੇ

कहाँ

Where

ਜਿੱਥੇ

जहाँ

Where (relative)

ਇੱਥੇ

यहाँ

Here

ਉੱਥੇ

वहाँ

There

Punjabi

Hindi

English

ਕਿਧਰ

किधर

Where

ਜਿਧਰ

जिधर

Where (relative)

ਇਧਰ

इधर

Here

ਉਧਰ

उधर

There