Find a permanent solution to this problem
ਅਸੀਂ
aasee(n)
ਤਾਂ
taa(n)
ਹੁਣ
huṇ
ਕੁਛ
kuchh
ਕਹਿ
kahi
ਵੀ
vee
ਨਹੀਂ
nahee(n)
ਸਕਦੇ
sakade
We can’t even say anything now
ਮੈਂ
mai(n)
ਸਮਝਦਾਂ
samajhadaa(n)
ਇਹਦਾ
ihadaa
ਕੰਮ
kanm
ਬਹੁਤ
bahut
ਜਰੂਰੀ
jarooree
ਹੈ,
hai,
ਪਰ
par
ਥੋੜਾ
thoṛaa
ਚਿਰ
chir
ਲਈ
lee
ਤਾਂ
taa(n)
ਆ
aa
ਜਾਓ
jaao
I understand his/her work is very important, but (just) come for a little bit
ਬੈਟਰੀ
baiṭaree
ਖਤਮ
khatam
ਹੋ
ho
ਗਈ
gee
ਹੋਣੀ
hoṇee
The battery must have died