Pronouns

Punjabi

English

Direct

Oblique

ਮੈਂ

mai(n)

ਮੈਂ

mai(n)

I

ਅਸੀਂ

asee(n)

ਅਸਾਂ

asaa(n)

We

ਤੂੰ

too(n)

ਤੈਂ

tai(n)

You (Casual)

ਤੁਸੀਂ

tusee(n)

ਤੁਸਾਂ

tusaa(n)

You (Respectful)

ਇਹ

eh

ਇਸ, ਇਹ

es, eh

He/She (near)

ਉਹ

oh

ਉਸ, ਉਹ

os, oh

He/She (far)

ਇਹ

eh

ਇਨ੍ਹਾਂ

ehnaa(n)

They/Them (near)

ਉਹ

oh

ਉਨ੍ਹਾਂ

ohnaa(n)

They/Them (far)

Punjabi

English

ਮੈਂਨੂੰ

mainoo(n)

To me

ਸਾਨੂੰ

saanoo(n)

To us

ਤੈਨੂੰ

tainoo(n)

To you (casual)

ਤੁਹਾਨੂੰ

tuhaanoo(n)

To you (respectful)

ਇਸਨੂੰ, ਇਹਨੂੰ

esnoo(n), ehnoo(n)

To him/her (near)

ਉਸਨੂੰ, ਉਹਨੂੰ

osnoo(n), ohnoo(n)

To him/her (far)

ਇਨ੍ਹਾਂ ਨੂੰ

ehnaa(n) noo(n)

To them (near)

ਉਨ੍ਹਾਂ ਨੂੰ

ohnaa(n) noon(n)

To them (far)

Punjabi

English

ਮੈਂਥੋਂ

maitho(n)

From me

ਸਾਥੋਂ

saatho(n)

From us

ਤੈਥੋਂ

taitho(n)

From you (Casual)

ਤੁਹਾਡੇ ਤੋਂ

tuhade to(n)

From you (Respectful)

ਇਸਤੋਂ, ਇਹਤੋਂ

esto(n), ehto(n)

From him/her (near)

ਉਸਤੋਂ, ਉਹਤੋਂ

osto(n), ohto(n)

From him/her (far)

ਇਨ੍ਹਾਂ ਤੋਂ

ehnaa(n) to(n)

From them (near)

ਉਨ੍ਹਾਂ ਤੋਂ

ohnaa(n) to(n)

From them (far)

Pronoun-Verb Agreement

Past Tense

Punjabi

English

ਸਾਂ, ਸੀ

saa(n), see

(I) was

ਸੀ

see

(you, he, she, it) were, was

ਸਨ, ਸੀ

san, see

(we, they) were

Present Tense

Punjabi

English

Pronoun

“To be” verb

Pronoun

“To be” verb

ਮੈਂ

mai(n)

ਹਾਂ

haa(n)

I

Am

ਅਸੀਂ

asee(n)

ਹਾਂ

haa(n)

We

Are

ਤੂੰ

too(n)

ਹੈਂ

hai(n)

You

(Casual)

Are

ਤੁਸੀਂ

tusee(n)

ਹੋ

ho

You (Respectful)

Are

ਇਹ, ਉਹ

eh, oh

ਹੈ

hai

He, she

Is

ਇਹ, ਉਹ

eh, oh

ਹਨ, ਨੇ

han, ne

They

Are

Future Tense

Punjabi

English

Pronoun

“To be” verb

Pronoun

“To be” verb

ਮੈਂ

mai(n)

ਹੋਵਾਂਗਾ, ਹੋਊਂ

hovaa(n)gaa

I

Am

ਅਸੀਂ

asee(n)

ਹੋਵਾਂਗੇ

hovaa(n)ge

We

Are

ਤੂੰ

too(n)

ਹੋਵੇਂਗਾ

hove(n)gaa

You

(Casual)

Are

ਤੁਸੀਂ

tusee(n)

ਹੋਵੋਂਗੇ

hovo(n)ge

You (Respectful)

Are

ਇਹ, ਉਹ

eh, oh

ਹੋਵੇਗਾ, ਹੋਊ

hovegaa, ho’oo

He, she

Is

ਇਹ, ਉਹ

eh, oh

ਹੋਣਗੇ

honge

They

Are

Possessive Pronouns

Punjabi

English

Singular + direct

Singular + oblique

Plural + direct

Plural + oblique

ਮੇਰਾ

meraa

ਮੇਰੇ

mere

ਮੇਰੇ

mere

ਮੇਰਿਆਂ

meriaa(n)

My, Mine (masculine)

ਮੇਰੀ

meree

ਮੇਰੀਆਂ

mereeaa(n)

ਮੇਰੀ

meree

ਮੇਰੀਆਂ

mereeaa(n)

My, Mine (feminine)

ਸਾਡਾ

saadaa

ਸਾਡੇ

saade

ਸਾਡੇ

saade

ਸਾਡਿਆਂ

saadiaa(n)

Our, Ours (masculine)

ਸਾਡੀ

ssaadee

ਸਾਡੀਆਂ

saadeeaa(n)

ਸਾਡੀ

saadee

ਸਾਡੀਆਂ

saadeeaa(n)

Our, Ours (feminine)

ਤੇਰਾ

teraa

ਤੇਰੇ

tere

ਤੇਰੇ

tere

ਤੇਰਿਆਂ

teriaa(n)

Your, Yours (masculine)

ਤੇਰੀ

teree

ਤੇਰੀਆਂ

tereeaa(n)

ਤੇਰੀ

teree

ਤੇਰੀਆਂ

tereeaa(n)

Your, Yours (feminine)

ਤੁਹਾਡਾ

tuhaadaa

ਤੁਹਾਡੇ

tuhaade

ਤੁਹਾਡੇ

tuhaade

ਤੁਹਾਡਿਆਂ

tuhaadiaa(n)

Your, Yours (masculine)

ਤੁਹਾਡੀ

tuhadee

ਤੁਹਾਡੀਆਂ

tuhaadeeaa(n)

ਤੁਹਾਡੀ

tuhaadee

ਤੁਹਾਡੀਆਂ

tuhaadeeaa(n)

Your, Yours (feminine)

ਇਸਦਾ, ਇਹਦਾ

esdaa, ehdaa

ਇਸਦੇ, ਇਹਦੇ

esde, ehde

ਇਸਦੇ, ਇਹਦੇ

esde, ehde

ਇਸਦਿਆਂ, ਇਹਦਿਆਂ

esdiaa(n), ehdiaa(n)

His/Her, His/Hers

(near + masculine)

ਇਸਦੀ, ਇਹਦੀ

esdee, ehdee

ਇਸਦੀਆਂ, ਇਹਦੀਆਂ

esdeeaa(n), ehdeeaa(n)

ਇਸਦੀ, ਇਹਦੀ

esdee, ehdee

ਇਸਦੀਆਂ, ਇਹਦੀਆਂ

esdeeaa(n), ehdeeaa(n)

His/Her, His/Hers

(near + masculine)

ਉਸਦਾ, ਉਹਦਾ

osdaa, ohdaa

ਉਸਦੇ, ਉਹਦੇ

osde, ohde

ਉਸਦੇ, ਉਹਦੇ

osde, ohde

ਉਸਦਿਆਂ, ਉਹਦਿਆਂ

osdiaa(n), ohdiaa(n)

His/Her, His/Hers

(far + masculine)

ਉਸਦੀ, ਉਹਦੀ

osdee, ohdee

ਉਸਦੀਆਂ, ਉਹਦੀਆਂ

osdeeaa(n), ohdeeaa(n)

ਉਸਦੀ, ਉਹਦੀ

osdee, ohdee

ਉਸਦੀਆਂ, ਉਹਦੀਆਂ

osdeeaa(n), ohdeeaa(n)

His/Her, His/Hers

(far + masculine)

ਇਹਨਾਂ ਦਾ

ehnaa(n) daa

ਇਹਨਾਂ ਦੇ

ehnaa(n) de

ਇਹਨਾਂ ਦੇ

ehnaa(n) de

ਇਹਨਾਂ ਦਿਆਂ

ehnaa(n) diaa(n)

Their, Theirs

(near + masculine)

ਇਹਨਾਂ ਦੀ

ehnaa(n) dee

ਇਹਨਾਂ ਦੀਆਂ

ehnaa(n) deeaa(n)

ਇਹਨਾਂ ਦੀ

ehnaa(n) dee

ਇਹਨਾਂ ਦੀਆਂ

ehnaa(n) deeaa(n)

Their, Theirs

(near + masculine)

ਉਹਨਾਂ ਦਾ

ohnaa(n) daa

ਉਹਨਾਂ ਦੇ

ohnaa(n) de

ਉਹਨਾਂ ਦੇ

ohnaa(n) de

ਉਹਨਾਂ ਦਿਆਂ

ohnaa(n) diaa(n)

Their, Theirs

(far + masculine)

ਉਹਨਾਂ ਦੀ

ohnaa(n) dee

ਉਹਨਾਂ ਦੀਆਂ

ohnaa(n) deeaa(n)

ਉਹਨਾਂ ਦੀ

ohnaa(n) dee

ਉਹਨਾਂ ਦੀਆਂ

ohnaa(n) deeaa(n)

Their, Theirs

(far + masculine)

Question & Answer

What

Question

Relative

Punjabi

English

Punjabi

English

ਕੀ

kee

what

ਜੋ

jo

(he, she, it, that)

ਕਿਸ ਦਾ

kis daa

of what

ਜਿਸ ਦਾ

jis daa

(he, she, it, that) which

ਕਿਸ ਨੂੰ

kis noo(n)

to what

ਜਿਸ ਨੂੰ

jis noo(n)

(he, she, it, that) to which

ਕਿਸ ਤੋਂ

kis to(n)

from what

ਜਿਸ ਤੋਂ

jis to(n)

(he, she, it, that) from which

Who

Singular

Question

Relative

Punjabi

English

Punjabi

English

ਕੌਣ

kaun

who

ਜੋ

jo

(he, she, it, that) who

ਕੀਹਨੇ

keehne

who (did)

ਜੀਹਨੇ

jeehne

(he, she, it, that) who (did)

ਕੀਹਦਾ

keehdaa

whose

ਜੀਹਦਾ

jeehda

(he, she, it, that) whose

ਕੀਹਨੂੰ, ਕਿਸ ਨੂੰ

keehnoo(n), kis noo(n)

to whom

ਜੀਹਨੂੰ, ਜਿਸਨੂੰ

jeehnoo(n), jis noo(n)

(he, she, it, that) to whom

ਕੀਹਦੇ ਤੋਂ

keehde to(n)

from who

ਜੀਹਦੇ ਤੋਂ

jeehde to(n)

(he, she, it, that) from who

Plural

Question

Relative

Punjabi

English

Punjabi

English

ਕੌਣ

kaun

who

ਜੋ

jo

(these, they, those) who

ਕੀਹਨਾਂ ਨੇ

keehnaa ne

who (did)

ਜੀਹਨਾਂ ਨੇ

jeehnaa ne

(these, they, those) who (did)

ਕੀਹਨਾਂ ਦਾ

keehnaa daa

whose

ਜੀਹਨਾਂ ਦਾ

jeehnaa daa

(these, they, those) whose

ਕੀਹਨਾਂ ਨੂੰ

keehnaa noo(n)

to whom

ਜੀਹਨਾਂ ਨੂੰ

jeehnaa noo(n)

(these, they, those) to whom

ਕੀਹਨਾਂ ਤੋਂ

keehnaa to(n)

from who

ਜੀਹਨਾਂ ਤੋਂ

jeehnaa to(n)

(these, they, those) from who

Question

Relative

Response

Punjabi

English

Punjabi

English

Punjabi

English

ਕਦੋਂ

kado(n)

when

ਜਦੋਂ

jado(n)

when

ਉਦੋਂ

odo(n)

then

ਕਦੋਂ ਦਾ

kado(n) daa

of when

ਜਦੋਂ ਦਾ

jado(n) daa

(then) of when

ਉਦੋਂ ਦਾ

odo(n) daa

of then

ਕਦੋਂ ਤਕ

kado(n) tak

till when

ਜਦੋਂ ਤਕ

jado(n) tak

(then) till when

ਉਦੋਂ ਤਕ

odo(n) tak

till then

ਕਦੋਂ ਤੋਂ

kado(n) to(n)

since when

ਜਦੋਂ ਤੋਂ

jado(n) to(n)

(then) since when

ਉਦੋਂ ਤੋਂ

odo(n) to(n)

since then

Where

Question

Relative

Near

Far

Punjabi

English

Punjabi

English

Punjabi

English

Punjabi

English

ਕਿੱਥੇ

kithe

where

ਜਿੱਥੇ

jithe

(that) where

ਇੱਥੇ

ethe

here

ਉੱਥੇ

othe

there

ਕਿੱਥੇ ਦਾ

kithe daa

of where

ਜਿੱਥੇ ਦਾ

jithe daa

(that) of where

ਇੱਥੇ ਦਾ

ethe daa

of here

ਉੱਥੇ ਦਾ

othe daa

of there

ਕਿੱਥੇ ਤਕ

kithe tak

up to where

ਜਿੱਥੇ ਤਕ

jithe tak

(that) to where

ਇੱਥੇ ਤਕ

ethe tak

up to here

ਉੱਥੇ ਤਕ

othe tak

up to there

ਕਿੱਥੋਂ

kitho(n)

from where

ਜਿੱਥੋਂ

jitho(n)

(that) from where

ਇੱਥੋਂ

etheo(n)

from here

ਉੱਥੋਂ

otho(n)

from there

How

(Several dialectic variations)

Question

Relative

Near

Far

Punjabi

English

Punjabi

English

Punjabi

English

Punjabi

English

ਕਿਸ ਤਰ੍ਹਾਂ

kis tarhaa(n)

how

which way

ਜਿਸ ਤਰ੍ਹਾਂ

jis tarhaa(n)

which way

ਇਸ ਤਰ੍ਹਾਂ

is tarhaa(n)

this way

ਉਸ ਤਰ੍ਹਾਂ

os tarhaa(n)

that way

ਕਿਵੇਂ

kive(n)

ਜਿਵੇਂ

jive(n)

ਇਵੇਂ

eve(n)

ਉਵੇਂ

ove(n)

ਕਿੰਜ

kinj

-

ਇੰਜ

inj

ਉਂਜ

onj

ਕਿੱਦਾਂ

kiddaa(n)

ਜਿੱਦਾਂ

jiddaa(n)

ਇੱਦਾਂ

iddaa(n)

ਉੱਦਾਂ

oddaa(n)

ਕਿੰਞ

ਜਿੰਞ

ਇੰਞ

ਉਂਞ

How much

Question

Relative

Near

Far

Punjabi

English

Punjabi

English

Punjabi

English

Punjabi

English

ਕਿੰਨਾ

kinnaa

how much

ਜਿੰਨਾ

jinnaa

(that) how much

ਇੰਨਾ

innaa

this much

ਉੰਨਾ

onna

that much

ਕਿੰਨੇ ਦਾ

kinne daa

of how much

ਜਿੰਨੇ ਦਾ

jinne daa

(that) of how much

ਇੰਨੇ ਦਾ

inne daa

of this much

ਉਂਨੇ ਦਾ

onne daa

of that much

How large

Question

Relative

Near

Far

Punjabi

English

Punjabi

English

Punjabi

English

Punjabi

English

ਕਿੱਡਾ

kidda

how much

ਜਿੱਡਾ

jidda

(that) how much

ਇੱਡਾ

idda

this much

ਉੱਡਾ

odda

That much

Which

Question

Relative

Punjabi

English

Punjabi

English

ਕਿਹੜਾ

kehdaa

(that)  which

ਜਿਹੜਾ

jehdaa

(that) which